ਪਾਸਕਲ

ਪਾਸਕਲ (ਅੰਗਰੇਜ਼ੀ: Pascal) ਇੱਕ ਪ੍ਰੋਗਰਾਮਿੰਗ ਭਾਸ਼ਾ ਹੈ ਜਿਸ ਨੂੰ 1971 ਵਿੱਚ ਡਿਵੈਲਪ ਕੀਤਾ ਗਿਆ ਸੀ। ਇਹ ਆਮ ਵਰਤੋ ਵਿੱਚ ਆਉਣ ਵਾਲੀ ਆਲਾ ਦਰਜ਼ੇ ਦੀ ਉੱਚ ਪੱਧਰੀ ਭਾਸ਼ਾ ਹੈ। ਇਹ ਭਾਸ਼ਾ ਵਿਗਿਆਨਿਕ ਕਾਰਜਾਂ ਅੱਤੇ ਫਾਈਲ ਪ੍ਰਕਿਰਿਆ ਲਈ ਕਾਫ਼ੀ ਵਰਤੀ ਜਾਂਦੀ ਹੈ।