ਕ੍ਰਿਸ ਹੈਮਸਵਰਥ | |
---|---|
ਜਨਮ | |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 2002–ਹੁਣ ਤੱਕ |
ਜੀਵਨ ਸਾਥੀ |
ਏਲਸਾ ਪਾਟਕੇ (ਵਿ. 2010) |
ਬੱਚੇ | 3 |
ਕ੍ਰਿਸਟੋਫਰ ਹੈਮਸਵਰਥ (ਜਨਮ 11 ਅਗਸਤ 1983) ਇੱਕ ਆਸਟਰੇਲੀਆਈ ਅਦਾਕਾਰ ਹੈ। ਉਹ ਆਸਟ੍ਰੇਲੀਅਨ ਟੀਵੀ ਸੀਰੀਜ਼ ਹੋਮ ਐਂਡ ਅਵੇ (2004-07) ਵਿੱਚੱ ਕਿਮ ਹਾਈਡ ਦੀ ਭੂਮਿਕਾ ਨਿਭਾਉਣ 'ਤੇ ਪ੍ਰਸਿੱਧ ਹੋਇਆ ਸੀ। ਉਸਨੂੰ ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ਥੋਰ (ਫ਼ਿਲਮ) ਵਿੱਚ ਕੰਮ ਕਰਨ 'ਤੇ ਸਫਲਤਾ ਪ੍ਰਾਪਤ ਹੋਈ। ਹੈਮਸਵਰਥ ਸਟਾਰ ਟ੍ਰੇਕ (2009), ਏ ਪਰਫੈਕਟ ਗੈਟਅਵੇ(2009), ਦੀ ਕੈਬਿਨ ਇਨ ਦੀ ਵੂਡਸ (2012), ਸਨੋਅ ਵ੍ਹਾਈਟ ਐਂ ਡ ਹੰਟਸਮੈਨ (2012), ਰੈੱਡ ਡਾਅਨ (2012) ਅਤੇ ਰਸ਼ (2013) ਵਿੱਚ ਵੀ ਪੇਸ਼ ਹੋਇਆ।
ਹੈਮਸਵਰਥ ਦਾ ਜਨਮ ਮੈਲਬਰਨ ਵਿਖੇ ਲਿਓਨੀ ਅਤੇ ਕਰੇਗ ਹੈਮਸਵਰਥ ਦੇ ਘਰ ਹੋਇਆ ਸੀ। ਉਸਦੀ ਮਾਤਾ ਇੱਕ ਅੰਗਰੇਜ਼ੀ ਅਧਿਆਪਕਾ ਅਤੇ ਪਿਤਾ ਸਮਾਜਕ-ਸੇਵਾ ਸਲਾਹਕਾਰ ਸੀ। ਉਸਦਾ ਵੱਡਾ ਭਰਾ ਲਿਊਕ ਹੈਮਸਵਰਥ ਅਤੇ ਛੋਟਾ ਭਰਾ ਲਿਆਮ ਹੈਮਸਵਰਥ ਦੋਨੋਂ ਅਦਾਕਾਰ ਹਨ। ਉਸ ਨੇ ਹੈਥਮੋਂਟ ਕਾਲਜ ਤੋਂ ਹਾਈ ਸਕੂਲ ਦੀ ਪੜ੍ਹਾਈ ਕੀਤੀ।
ਹੈਮਸਵਰਥ ਨੇ 2010 ਦੀ ਸ਼ੁਰੂਆਤ ਵਿੱਚਂ ਸਪੇਨੀ ਅਦਾਕਾਰਾ ਏਲਸਾ ਪਾਟਕੇ ਨਾਲ ਡੇਟਿੰਗ ਸ਼ੁਰੂ ਕੀਤੀ ਅਤੇ ਦੋਵਾਂ ਨੇ ਦਸੰਬਰ 2010 ਵਿੱਚ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੇ ਤਿੰਨ ਬੱਚੇ, ਧੀ (ਮਈ 2012) ਅਤੇ ਦੋ ਜੁੜਵੇਂ ਪੁੱਤਰ (21 ਮਾਰਚ 2014) ਹਨ। 2015 ਵਿੱਚ, ਉਹ ਆਪਣੇ ਪਰਿਵਾਰ ਨਾਲ ਲਾਸ ਏਂਜਲਸ ਤੋਂ ਆਪਣੇ ਜੱਦੀ ਆਸਟਰੇਲੀਆਈ ਸ਼ਹਿਰ ਬਾਇਰਨ ਬੇ ਆ ਗਿਆ ਸੀ ਕਿਉਂਕਿ ਹੁਣ ਉਸ ਨੂੰ ਫਿਲਮਾਂ ਵਿੱਚ ਕੰਮ ਕਰਨ ਲਈ ਸੰਯੁਕਤ ਰਾਜ ਵਿੱਚ ਰਹਿਣ ਦੀ ਲੋੜ ਨਹੀਂ ਹੈ।
ਸਾਲ | ਸਿਰਲੇਖ | ਭੂਮਿਕਾ | ਨੋਟਸ |
---|---|---|---|
2009 | ਸਟਾਰ ਟ੍ਰੇਕ | ਜਾਰਜ ਕ੍ਰਿਕ | |
2009 | ਏ ਪਰਫੈਕਟ ਗੈਟਅਵੇ | ਕੇਲ | |
2010 | ਕੈਸ਼ | ਸੈਮ ਫੇਲਨ | |
2011 | ਥੋਰ | ਥੋਰ | |
2012 | ਦੀ ਕੈਬਿਨ ਇਨ ਦੀ ਵੂਡਸ | ਕਰਟ ਵਾੱਨ | |
2012 | ਦ ਅਵੈਂਜਰਸ | ਥੋਰ | |
2012 | ਸਨੋਅ ਵ੍ਹਾਈਟ ਐਂਡ ਹੰਟਸਮੈਨ | ਦੀ ਹੰਟਸਮੈਨ | |
2012 | ਰੈੱਡ ਡਾਅਨ | ਜੇਡ ਇਕਰਟ | |
2013 | ਸਟਾਰ ਟ੍ਰੇਕ ਇੰਟੂ ਡਾਰਕਨੈੱਸ | ਜਾਰਜ ਕ੍ਰਿਕ | ਅਵਾਜ਼ ਭੂਮਿਕਾ |
2013 | ਰਸ਼ | ਹੇਮਸ ਹੰਟ | |
2013 | ਥੋਰ: ਦੀ ਡਾਰਕ ਵਰਲਡ | ਥੋਰ | |
2015 | ਬਲੈਕਹਾਟ | ਨਿਕੋਲਸ ਹੈਂਥਵੇ | |
2015 | ਅਵੈਂਜਰਸ: ਏਜ ਆਫ ਅਲਟਰਾੱਨ | ਥੋਰ | |
2015 | ਵਕੇਸ਼ਨ | ਸਟੋਨ ਕਰੰਡਲ | |
2015 | ਇਨ ਦੀ ਹਾਰਟ ਆਫ ਸੀ | ਓਵਨ ਚੇਜ਼ | |
2016 | ਦੀ ਹੰਟਸਮੈਨ: ਵਿੰਟਰ ਵਾਰ | ਦੀ ਹੰਟਸਮੈਨ | |
2016 | ਗੋਸ਼ਟਬਸਟਟਰ | ||
2016 | ਡਾਕਟਰ ਸਟਰੇਂਜ | ਥੋਰ | ਮਹਿਮਾਨ ਭੂਮਿਕਾ |
2017 | ਥੋਰ: ਰੈਗਨਾਰੌਕ | ਥੋਰ | |
2018 | 12 ਸਟਰੌਂਗ | ਕੈਪਟਨ ਮਿਚ ਨੇਲਸਨ | |
2018 | ਅਵੈਂਜਰਸ: ਇਨਫਿਨਟੀ ਵਾਰ | ਥੋਰ | |
2018 | ਬੈਡ ਟਾਇਮਜ਼ ਐਟ ਏਲ ਰੋਇਲ | ਬਿਲੀ ਲਿ | ਪੋਸਟ-ਪ੍ਰੋਡਕਸ਼ਨ |
2019 | ਅਵੈਂਜਰਸ ਦੀ ਬਿਨਾਂ ਸਿਰਲੇਖ ਦੀ ਫਿਲਮ | ਥੋਰ | ਪੋਸਟ-ਪ੍ਰੋਡਕਸ਼ਨ |
{{cite news}}
: Unknown parameter |deadurl=
ignored (|url-status=
suggested) (help)
{{cite web}}
: Unknown parameter |deadurl=
ignored (|url-status=
suggested) (help)
{{cite web}}
: Unknown parameter |deadurl=
ignored (|url-status=
suggested) (help)
{{cite journal}}
: Unknown parameter |deadurl=
ignored (|url-status=
suggested) (help)
{{cite web}}
: Unknown parameter |deadurl=
ignored (|url-status=
suggested) (help)
{{cite news}}
: Unknown parameter |deadurl=
ignored (|url-status=
suggested) (help)
'We love the country and love the name,' says the Aussie actor, calling from England...
{{cite news}}
: Unknown parameter |deadurl=
ignored (|url-status=
suggested) (help)
...a rep for Hemsworth confirms ... Pataky gave birth to twins early Friday morning...
{{cite web}}
: Unknown parameter |deadurl=
ignored (|url-status=
suggested) (help)
{{cite news}}
: Unknown parameter |deadurl=
ignored (|url-status=
suggested) (help)